NewPipe/fastlane/metadata/android/pa/changelogs/995.txt

17 lines
1.3 KiB
Plaintext

ਨਵਾਂ
• ਚੈਨਲ ਟੈਬਾਂ ਦਾ ਸਮਰਥਨ ਕਰੋ
• ਚਿੱਤਰ ਗੁਣਵੱਤਾ ਚੁਣੋ
• ਸਾਰੀਆਂ ਤਸਵੀਰਾਂ ਲਈ URL ਪ੍ਰਾਪਤ ਕਰੋ
ਸੁਧਾਰ
• ਪਲੇਅਰ ਇੰਟਰਫੇਸ ਦੀ ਪਹੁੰਚਯੋਗਤਾ
• ਸਿਰਫ਼-ਵੀਡੀਓ ਡਾਊਨਲੋਡਾਂ ਲਈ ਬਿਹਤਰ ਆਡੀਓ ਚੋਣ
• ਸਾਂਝੀ ਕੀਤੀ ਪਲੇਲਿਸਟ ਸਮੱਗਰੀ ਵਿੱਚ ਪਲੇਲਿਸਟ ਅਤੇ ਵੀਡੀਓ ਨਾਮ ਸ਼ਾਮਲ ਕਰਨ ਦਾ ਵਿਕਲਪ
ਠੀਕ ਕੀਤੇ
• [ਯੂਟਿਊਬ] ਲਾਈਕ ਗਿਣਤੀ ਨੂੰ ਠੀਕ ਕਰੋ
• ਪਲੇਅਰ ਰਿਸਪੌੰਡ ਨਹੀਂ ਕਰ ਰਿਹਾ ਦੇ ਸੁਨੇਹੇ ਦੇਣ ਵਾਲੇ ਪੌਪਅੱਪ ਅਤੇ ਕਰੈਸ਼ਾਂ ਨੂੰ ਠੀਕ ਕਰੋ
• ਭਾਸ਼ਾ ਚੋਣਕਾਰ ਵਿੱਚ ਗਲਤ ਭਾਸ਼ਾਵਾਂ ਦੀ ਚੋਣ
• ਪਲੇਅਰ ਆਡੀਓ ਫੋਕਸ ਮਿਊਟ ਦਾ ਆਦਰ ਨਹੀਂ ਕਰ ਰਿਹਾ ਸੀ
• ਪਲੇਲਿਸਟਾਂ ਵਿੱਚ ਆਈਟਮਾਂ ਨੂੰ ਜੋੜਨਾ ਕਦੇ-ਕਦਾਈਂ ਕੰਮ ਨਹੀਂ ਕਰ ਰਿਹਾ ਸੀ