ਨਵਾਂ • ਚੈਨਲ ਟੈਬਾਂ ਦਾ ਸਮਰਥਨ ਕਰੋ • ਚਿੱਤਰ ਗੁਣਵੱਤਾ ਚੁਣੋ • ਸਾਰੀਆਂ ਤਸਵੀਰਾਂ ਲਈ URL ਪ੍ਰਾਪਤ ਕਰੋ ਸੁਧਾਰ • ਪਲੇਅਰ ਇੰਟਰਫੇਸ ਦੀ ਪਹੁੰਚਯੋਗਤਾ • ਸਿਰਫ਼-ਵੀਡੀਓ ਡਾਊਨਲੋਡਾਂ ਲਈ ਬਿਹਤਰ ਆਡੀਓ ਚੋਣ • ਸਾਂਝੀ ਕੀਤੀ ਪਲੇਲਿਸਟ ਸਮੱਗਰੀ ਵਿੱਚ ਪਲੇਲਿਸਟ ਅਤੇ ਵੀਡੀਓ ਨਾਮ ਸ਼ਾਮਲ ਕਰਨ ਦਾ ਵਿਕਲਪ ਠੀਕ ਕੀਤੇ • [ਯੂਟਿਊਬ] ਲਾਈਕ ਗਿਣਤੀ ਨੂੰ ਠੀਕ ਕਰੋ • ਪਲੇਅਰ ਰਿਸਪੌੰਡ ਨਹੀਂ ਕਰ ਰਿਹਾ ਦੇ ਸੁਨੇਹੇ ਦੇਣ ਵਾਲੇ ਪੌਪਅੱਪ ਅਤੇ ਕਰੈਸ਼ਾਂ ਨੂੰ ਠੀਕ ਕਰੋ • ਭਾਸ਼ਾ ਚੋਣਕਾਰ ਵਿੱਚ ਗਲਤ ਭਾਸ਼ਾਵਾਂ ਦੀ ਚੋਣ • ਪਲੇਅਰ ਆਡੀਓ ਫੋਕਸ ਮਿਊਟ ਦਾ ਆਦਰ ਨਹੀਂ ਕਰ ਰਿਹਾ ਸੀ • ਪਲੇਲਿਸਟਾਂ ਵਿੱਚ ਆਈਟਮਾਂ ਨੂੰ ਜੋੜਨਾ ਕਦੇ-ਕਦਾਈਂ ਕੰਮ ਨਹੀਂ ਕਰ ਰਿਹਾ ਸੀ