mirror of
https://github.com/TeamNewPipe/NewPipe
synced 2024-12-23 16:40:32 +00:00
16 lines
1.1 KiB
Plaintext
16 lines
1.1 KiB
Plaintext
|
ਨਵਾਂ
|
||
|
• ਇੱਕ ਤੋਂ ਵਧੇਰੇ ਆਡੀਓ ਟਰੈਕਾਂ/ਭਾਸ਼ਾਵਾਂ ਦਾ ਸਮਰਥਨ ਕਰੋ
|
||
|
• ਸਕ੍ਰੀਨ ਦੇ ਕਿਸੇ ਵੀ ਪਾਸੇ ਆਵਾਜ਼ ਅਤੇ ਚਮਕ ਦੇ ਸੰਕੇਤਾਂ ਨੂੰ ਸੈੱਟ ਕਰਨ ਦਿਓ
|
||
|
• ਸਕ੍ਰੀਨ ਦੇ ਹੇਠਲੇ ਪਾਸੇ ਮੁੱਖ-ਟੈਬਾਂ ਨੂੰ ਪ੍ਰਦਰਸ਼ਿਤ ਕਰਨ ਲਈ ਸਮਰਥਨ
|
||
|
|
||
|
ਸੁਧਾਰ
|
||
|
• [ਬੈਂਡਕੈਂਪ] ਪੇ-ਵਾਲ ਦੇ ਪਿੱਛੇ ਟਰੈਕਾਂ ਨੂੰ ਸੰਭਾਲੋ
|
||
|
|
||
|
ਠੀਕ ਕੀਤੇ
|
||
|
• [ਯੂਟਿਊਬ] ਸਟ੍ਰੀਮਾਂ ਲਈ 403 HTTP ਤਰੁੱਟੀਆਂ
|
||
|
• ਪਲੇਲਿਸਟ ਦ੍ਰਿਸ਼ ਤੋਂ ਮੁੱਖ ਪਲੇਅਰ 'ਤੇ ਸਵਿਚ ਕਰਨ ਵੇਲੇ ਖ਼ਾਲੀ-ਕਾਲ੍ਹਾ ਪਲੇਅਰ
|
||
|
• ਪਲੇਅਰ ਸਰਵਿਸ ਮੈਮੋਰੀ ਲੀਕ
|
||
|
• [ਪੀਅਰਟਿਊਬ] ਅੱਪਲੋਡਰ ਅਤੇ ਸਬ-ਚੈਨਲ ਅਵਤਾਰ ਚਿੰਨ੍ਹ ਆਪਸ ਵਿੱਚ ਬਦਲੇ ਗਏ
|
||
|
|
||
|
ਅਤੇ ਹੋਰ ਵੀ ਬਹੁਤ ਕੁਝ
|