ਹੌਟਫਿਕਸ • ਇੱਕ ਕਤਾਰ ਵਿੱਚ ਕਿੰਨੇ ਵਿਡੀਓ ਫਿੱਟ ਹੋ ਸਕਦੇ ਹਨ ਦੀ ਗਲਤ ਗਣਨਾ ਕਰਕੇ, ਗਰਿੱਡ ਲੇਆਉਟ ਵਿੱਚ ਕੱਟੇ ਜਾ ਰਹੇ ਥੰਬਨੇਲ ਅਤੇ ਸਿਰਲੇਖਾਂ ਨੂੰ ਠੀਕ ਕਰੋ • ਸ਼ੇਅਰ ਮੀਨੂ ਤੋਂ ਖੋਲ੍ਹੇ ਜਾਣ 'ਤੇ ਬਿਨਾਂ ਕੁਝ ਕੀਤੇ ਗਾਇਬ ਹੋ ਰਹੇ ਡਾਉਨਲੋਡ ਡਾਇਲੌਗ ਨੂੰ ਠੀਕ ਕਰੋ • ਬਾਹਰੀ ਗਤੀਵਿਧੀਆਂ ਜਿਵੇਂ ਕਿ ਸਟੋਰੇਜ਼ ਐਕਸੈਸ ਫਰੇਮਵਰਕ ਫਾਈਲ ਪਿਕਰ ਖੋਲ੍ਹਣ ਨਾਲ ਸਬੰਧਤ ਇੱਕ ਲਾਇਬ੍ਰੇਰੀ ਨੂੰ ਅੱਪਡੇਟ ਕਰੋ