ਨਵਾਂ • "ਬ੍ਰਾਊਜ਼ਰ 'ਚ ਖੋਲੋ" ਬਟਨ ਤਰੁੱਟੀ ਪੈਨਲ ਵਿੱਚ ਜੋੜਿਆ • ਚੈਨਲ ਗਰੁੱਪਾਂ ਨੂੰ ਲਿਸਟ ਦੇ ਰੂਪ 'ਚ ਵੇਖਣ ਦਾ ਵਿਕਲਪ ਜੋੜਿਆ ਗਿਆ • [ਯੂਟਿਊਬ] ਸਟ੍ਰੀਮ ਸੈਗਮੈਟਾਂ ਨੂੰ ਲੰਮਾ ਦਬਾ ਕੇ ਟਾਈਮ ਸਟੈਂਪਡ Url ਖੋਲਣ ਦੀ ਸਹੂਲਤ ਜੋੜੀ ਗਈ • ਮਿੰਨੀ ਪਲੇਅਰ ਵਿੱਚ ਬੈਕਗ੍ਰਾਉਂਡ ਪਲੇਅਰ ਖੋਲਣ ਵਾਲਾ ਬਟਨ ਜੋੜਿਆ ਗਿਆ ਸੁਧਾਰ • ਨਵੀਂ ਆਈਸਲੈਂਡਿਕ, ਪੰਜਾਬੀ (ਪਾਕਿਸਤਾਨ) ਭਾਸ਼ਾ ਅਤੇ ਹੋਰ ਕਈ ਭਾਸ਼ਾਵਾਂ [ਸਮੇਤ ਪੰਜਾਬੀ (ਭਾਰਤ] ਦੇ ਅਨੁਵਾਦ ਸੁਧਾਰ ਕਰਕੇ ਜੋੜੇ ਗਏ • ਹੋਰ ਅੰਦਰੂਨੀ ਸੁਧਾਰ ਸਹੀ ਕੀਤੇ • ਕਈ ਤਰਾਂ ਦੇ ਕਰੈਸ਼ ਦਰੁੱਸਤ ਕੀਤੇ ਗਏ • [ਯੂਟਿਊਬ] ਚੈਨਲ ਦੇ ਵੀਡੀਓ ਵਿਖਣੇ ਅਤੇ ਫੀਡ ਵਿੱਚ ਵਿਖਣੇ ਸਹੀ ਕੀਤੇ ਗਏ