ਇਹ ਇੱਕ ਹੌਟਫਿਕਸ ਰੀਲੀਜ਼ ਹੈ ਜੋ ਨਿਊਪਾਈਪ ਨੂੰ ਅੱਪਡੇਟ ਕਰ ਰਿਹਾ ਹੈ ਤਾਂ ਜੋ ਦੁਬਾਰਾ ਵੱਡੀਆਂ ਮੁਸ਼ਕਲਾਂ ਤੋਂ ਬਿਨਾਂ ਸਾਉਂਡ ਕਲਾਉਡ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾ ਸਕੇ। SoundCloud ਦਾ v2 API ਹੁਣ ਐਕਸਟਰੈਕਟਰ ਵਿੱਚ ਵਰਤਿਆ ਜਾਂਦਾ ਹੈ ਅਤੇ ਅਵੈਧ ਕਲਾਇੰਟ ਆਈਡੀ ਦੀ ਖੋਜ ਵਿੱਚ ਸੁਧਾਰ ਕੀਤਾ ਗਿਆ ਹੈ।