ਇਹ ਰੀਲੀਜ਼ Android 4.4 ਕਿਟਕੈਟ ਲਈ ਸਮਰਥਨ ਛੱਡਦੀ ਹੈ, ਹੁਣ ਘੱਟੋ-ਘੱਟ ਸੰਸਕਰਣ Android 5 Lollipop ਹੈ! ਨਵਾਂ • ਲੰਬੇ ਸਮੇਂ ਤੱਕ ਦਬਾਉਣ ਵਾਲੇ ਮੀਨੂ ਤੋਂ ਡਾਊਨਲੋਡ ਕਰੋ • ਫੀਡ ਵਿੱਚ ਭਵਿੱਖ ਦੇ ਵੀਡੀਓ ਲੁਕਾਓ • ਸਥਾਨਕ ਪਲੇਲਿਸਟਾਂ ਨੂੰ ਸਾਂਝਾ ਕਰੋ ਸੁਧਾਰ • ਪਲੇਅਰ ਕੋਡ ਨੂੰ ਛੋਟੇ ਹਿੱਸਿਆਂ ਵਿੱਚ ਰੀਫੈਕਟਰ ਕਰੋ: ਘੱਟ RAM ਵਰਤੀ ਗਈ, ਘੱਟ ਬੱਗ • ਥੰਮਨੇਲ ਦੇ ਸਕੇਲ ਮੋਡ ਵਿੱਚ ਸੁਧਾਰ ਕਰੋ • ਚਿੱਤਰ ਪਲੇਸਹੋਲਡਰ ਨੂੰ ਵੈਕਟਰਾਈਜ਼ ਕਰੋ ਠੀਕ ਕੀਤਾ • ਪਲੇਅਰ ਨੋਟੀਫਿਕੇਸ਼ਨ ਨਾਲ ਵੱਖ-ਵੱਖ ਮੁੱਦਿਆਂ ਨੂੰ ਹੱਲ ਕਰੋ: ਪੁਰਾਣੀ/ਗੁੰਮ ਮੀਡੀਆ ਜਾਣਕਾਰੀ, ਵਿਗੜਿਆ ਥੰਮਨੇਲ • ਪੂਰੀ ਸਕ੍ਰੀਨ ਦੀ ਥਾਂ ਉਸਦੇ 1/4 ਹਿੱਸੇ ਦੀ ਵਰਤੋਂ ਨੂੰ ਠੀਕ ਕਰੋ