ਨਵਾਂ
• ਐਪ ਦੀ ਭਾਸ਼ਾ ਬਦਲਣ ਲਈ ਇੱਕ ਭਾਸ਼ਾ ਚੋਣਕਾਰ ਜੋੜਿਆ ਗਿਆ
• ਪਲੇਅਰ ਦੇ ਕੋਲੈਪਸੀਬਲ ਮੀਨੂ ਵਿੱਚ ਕੋਡੀ ਨੂੰ ਭੇਜੋ ਬਟਨ ਜੋੜਿਆ ਗਿਆ
• ਟਿੱਪਣੀਆਂ ਦੀ ਕਾਪੀ ਕਰਨ ਲਈ ਇੱਕ ਲੰਮਾ-ਦਬਾਓ ਵਿਸ਼ੇਸ਼ਤਾ ਜੋੜਿਆ ਗਿਆ

ਸੁਧਾਰਿਆ ਗਿਆ
• ਰੀਕੈਪਚਾ ਗਤੀਵਿਧੀ ਨੂੰ ਠੀਕ ਕੀਤਾ ਗਿਆ ਅਤੇ ਪ੍ਰਾਪਤ ਕੂਕੀਜ਼ ਨੂੰ ਸਹੀ ਢੰਗ ਨਾਲ ਸੁਰੱਖਿਅਤ ਕੀਤਾ ਗਿਆ

ਠੀਕ ਕੀਤਾ ਗਿਆ
• ਐਂਡਰਾਇਡ ਕਿਟਕੈਟ 'ਤੇ ਡਾਊਨਲੋਡਿੰਗ ਨੂੰ ਠੀਕ ਕੀਤਾ ਗਿਆ
