ਸੁਧਾਰ
* GitHub ਬਿਲਡ ਲਈ ਐਪ ਅੱਪਡੇਟ ਸੂਚਨਾ ਸ਼ਾਮਲ ਕਰੋ (#1608 @krtkush ਦੁਆਰਾ)
* ਡਾਊਨਲੋਡਰ ਵਿੱਚ ਕਈ ਸੁਧਾਰ (#1944 @kapodamy ਦੁਆਰਾ)
* ਨਵੇਂ ਮਕਸਰ ਵਿੱਚ "ਪੋਸਟ-ਪ੍ਰੋਸੈਸਿੰਗ ਅਸਫਲ" ਗਲਤੀ ਨਾਲ ਡਾਊਨਲੋਡਾਂ ਨੂੰ ਦੁਬਾਰਾ ਕੋਸ਼ਿਸ਼ ਕਰਨ ਦੀ ਆਗਿਆ ਦਿਓ
* ਨਵਾਂ MPEG-4 ਮਕਸਰ ਗੈਰ-ਸਮਕਾਲੀ ਵੀਡੀਓ ਅਤੇ ਆਡੀਓ ਸਟ੍ਰੀਮਾਂ ਨੂੰ ਠੀਕ ਕਰਦਾ ਹੈ (#2039)

ਫਿਕਸਡ
* YouTube ਲਾਈਵ ਸਟ੍ਰੀਮਾਂ ਥੋੜ੍ਹੇ ਸਮੇਂ ਬਾਅਦ ਚੱਲਣਾ ਬੰਦ ਕਰ ਦਿੰਦੀਆਂ ਹਨ (#1996 @yausername ਦੁਆਰਾ)
