ਸੁਧਾਰਿਆ ਗਿਆ
• ਵੱਧ/ਘੱਟ ਸਮੱਗਰੀ ਦਿਖਾਉਣ ਲਈ ਪਲੇਲਿਸਟ ਵਰਣਨ ਨੂੰ ਕਲਿੱਕ ਕਰਨ ਯੋਗ ਬਣਾਓ
• [PeerTube] `subscribeto.me` ਇੰਸਟੈਂਸ ਲਿੰਕਾਂ ਨੂੰ ਆਟੋਮੈਟਿਕ ਹੀ ਹੈਂਡਲ ਕਰੋ
• ਇਤਿਹਾਸ ਸਕਰੀਨ ਵਿੱਚ ਸਿਰਫ਼ ਸਿੰਗਲ ਆਈਟਮ ਨੂੰ ਚਲਾਉਣਾ ਸ਼ੁਰੂ ਕਰੋ

ਫਿਕਸਡ
• RSS ਬਟਨ ਦੀ ਦਿੱਖ ਨੂੰ ਠੀਕ ਕਰੋ
• ਸੀਕਬਾਰ ਪੂਰਵਦਰਸ਼ਨ ਕ੍ਰੈਸ਼ਾਂ ਨੂੰ ਠੀਕ ਕਰੋ
• ਥੰਮਨੇਲ-ਰਹਿਤ ਆਈਟਮ ਦੀ ਪਲੇਲਿਸਟਿੰਗ ਨੂੰ ਠੀਕ ਕਰੋ
• ਸੰਬੰਧਿਤ ਆਈਟਮਾਂ ਦੀ ਸੂਚੀ ਐਨਕਿਊ ਪੌਪ-ਅਪ ਨੂੰ ਠੀਕ ਕਰੋ
• ਅਤੇ ਹੋਰ ਪਲੇਲਿਸਟ ਤੇ ਡਾਊਨਲੋਡ ਸਬੰਧਤ ਫਿਕਸ
